Monday, July 6, 2020

ਕੈਨੇਡਾ ਵਿਚ ਵੱਸਦੇ ਖਾਲਿਸਤਾਨੀ ਅੱਤਵਾਦੀ

ਕੈਨੇਡਾ ਦੇਸ਼ ਜਾ ਕੇ ਵੱਸਣ ਦਾ ਸੁਪਨਾ ਪੰਜਾਬੀਆਂ ਵਿਚ ਹੁੰਦਾ ਹੈ ਰੋਜਗਾਰ ਪੱਖੋਂ ਵੀ ਇਸ ਦੇਸ਼ ਵਿਚ ਕਾਫੀ ਪ੍ਰਫੁਲਤਾ ਹੈ I ਜਿਥੇ ਕੈਨੇਡਾ ਵਰਗੇ ਦੇਸ਼ ਵਿਚ ਹਰ ਧਰਮ ਜਾਤ ਅਤੇ ਦੇਸ਼ਾਂ ਦੇ ਲੋਕ ਆ ਕੇ ਵੱਸੇ ਹਨ ਓਹਨਾ ਵਿੱਚੋ ਪੰਜਾਬੀ ਸਬ ਤੋਂ ਜ਼ਿਆਦਾ ਇਸ ਦੇਸ਼ ਵਿਚ ਜਾ ਕੇ ਓਥੇ ਨਾਗਰਿਕ ਬਣੇ ਹਨ I

ਪਰ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਥੇ ਪੰਜਾਬੀ ਭਾਈਚਾਰੇ ਦੇ ਲੋਕ ਕੈਨੇਡਾ ਵਿਚ ਸ਼ਾਂਤਮਈ ਤਰੀਕੇ ਨਾਲ ਰਹਿੰਦੇ ਹਨ ਓਥੇ ਨਾਲ ਨਾਲ ਕੁਛ ਅਜਿਹੇ ਲੋਕ ਵੀ ਵਸਦੇ ਹਨ ਜੋ ਪਹਿਲਾ ਪੰਜਾਬ ਵਿਚ ਅੱਤਵਾਦੀ ਗਤੀਵਿਧਿਆਂ ਵਿਚ ਸ਼ਾਮਿਲ ਸਨ I ਇਹੋ ਜਿਹੇ ਲੋਕ ਅਜੇ ਵੀ ਆਪਣੇ ਪੁੱਠੇ ਕੰਮਾਂ ਤੋਂ ਬਾਜ਼ ਨਹੀਂ ਆਏ I ਉਹ ਖਾਲਿਸਤਾਨੀ ਗਤੀਵਿਧਿਆਂ ਵਿਚ ਹਿੱਸਾ ਲੈਂਦੇ ਹਨ ਅਤੇ ਨਾਲ ਨਾਲ ਓਥੋਂ ਦੇ ਪੰਜਾਬੀ ਲੋਕਾਂ ਨੂੰ ਵੀ ਭੜਕਾਉਣ ਦਾ ਕੰਮ ਕਰਦੇ ਹਨ I 


ਹਰਦੀਪ ਸਿੰਘ ਨਿੱਝਰ ਵਰਗੇ ਅੱਤਵਾਦੀ ਅਤੇ ਹੋਰ ਬਹੁਤ ਸਾਰੇ ਕਨੇਡਾ ਵਿੱਚ ਸ਼ਾਨਦਾਰ ਜੀਵਨ ਸ਼ੈਲੀ ਦਾ ਅਨੰਦ ਲੈ ਰਹੇ ਹਨ ਅਤੇ ਇਸੇ ਤਰ੍ਹਾਂ ਪੰਜਾਬ ਵਿੱਚ ਖਾਲਿਸਤਾਨ ਬਣਾਉਣ ਦੇ ਨਾਮ ਤੇ ਭਾਰਤ ਵਿਰੁੱਧ ਜੰਗ ਲੜ ਰਹੇ ਹਨ। ਹਰਦੀਪ ਸਿੰਘ ਨਿੱਝਰ ਗੁਰਪਤਵੰਤ ਸਿੰਘ ਪੰਨੂ ਦੀ ਪੰਜਾਬ ਰੈਫਰੈਂਡਮ 2020 ਮੁਹਿੰਮ ਦਾ ਕੈਨੇਡਾ ਵਿਚ ਪ੍ਰਮੁੱਖ ਸਮਰਥਕ ਹੈ ਅਤੇ ਕੈਨੇਡੀਅਨ ਧਰਤੀ 'ਤੇ ਇਸ ਮੁਹਿੰਮ ਦੇ ਸਮਾਗਮਾਂ ਦਾ ਆਯੋਜਨ ਕਰ ਰਿਹਾ ਹੈ।

ਕੈਨੇਡਾ ਵਿਚ ਗੁਰਦਵਾਰਿਆਂ ਵਿਚ ਵੀ ਇਹੋ ਜਿਹੇ ਅੱਤਵਾਦੀ ਓਥੋਂ ਦੇ ਪ੍ਰਧਾਨ ਬਣ ਕੇ ਬੈਠੇ ਹਨ ਪਿਛਲੇ ਦਿਨੀ ਓਹਨਾ ਹਰਦੀਪ ਸਿੰਘ ਨਿੱਜਰ ਨੂੰ ਇਕ ਗੁਰਦਵਾਰੇ ਦਾ ਪ੍ਰਧਾਨ ਵੀ ਬਣਾਇਆ I

ਇਹ ਓਹੀ ਹਰਦੀਪ ਸਿੰਘ ਨਿੱਜਰ ਹੈ ਜਿਸਦਾ ਪੰਜਾਬ ਦੀ ਪੁਲਿਸ ਕਾਫੀ ਸਮੇ ਤੋਂ ਖੋਜ ਕਰ ਰਹੀ ਹੈ ਪਰ ਉਹ ਕੈਨੇਡਾ ਦੀ ਸਰਕਾਰ ਵਾਸਤੇ ਅੱਤਵਾਦੀ ਨਹੀਂ ਇਸੇ ਲਈ ਉਹ ਭਾਰਤ ਸਰਕਾਰ ਦਾ ਸਾਥ ਨਹੀਂ ਦਿੰਦੀ ਅਤੇ ਇਹੋ ਜਹੇ ਕਈ ਹੋਰ ਅੱਤਵਾਦੀਆਂ ਨੂੰ ਖੁਲੇ ਆਮ ਕੈਨੇਡਾ ਵਿਚ ਭਾਰਤ ਵਿਰੁੱਧ ਗਤੀਵਿਧਿਆਂ ਕਾਰਨ ਦਿੰਦੀ ਹੈ I

ਗੁਰਪਤਵੰਤ ਸਿੰਘ ਪੰਨੂੰ ਦਾ ਕੈਨੇਡਾ ਵਿਚ  ਪ੍ਰਮੁੱਖ ਸਮਰਥੱਕ ਹਰਦੀਪ ਨਿੱਜਰ ਦਾ ਕੋਈ ਭਰੋਸਾ ਨਹੀਂ ਕਿ ਉਹ ਫਿਰ ਪੰਜਾਬ ਵਿਚ ਕੋਈ ਧਮਾਕਾ ਜਾ ਅੱਤਵਾਦੀ ਗਤੀਵਿਦੀ ਕਰਣ ਬਾਰੇ ਕੋਈ ਮਨਸੂਬਾ ਨਾ ਬਣਾ ਰਿਹਾ ਹੋਵੇ I

ਪੰਜਾਬ ਦੇ ਲੋਕਾਂ ਨੂੰ ਇਹੋ ਜਿਹੇ ਢੋਂਗੀਆਂ ਕੋਲੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਇਹ ਪੰਜਾਬ ਰੈਫਰੰਡਮ ਮੁਹਿੰਮ ਜੋ ਸਾਫ਼ ਸਾਫ਼ ਪੰਜਾਬ ਦੇ ਵਿਰੁੱਧ ਹੈ ਉਸਦਾ ਸਾਥ ਨਹੀਂ ਦੇਣਾ ਚਾਹੀਦਾ ਅਤੇ ਪੰਜਾਬ ਵਿਚ ਅਮਨ ਸ਼ਾਂਤੀ ਬਣਾਈ ਰੱਖਣਾ ਚਾਹੀਦਾ ਹੈ  I

Wednesday, July 1, 2020

Canadian Intelligence Agency’s disastrous approach in investigating Air India Kanishka Bombing

In the worst disaster in aviation history before 9/11, 329 passengers were killed when a bomb went off on the India Air flight (known as Kanishka) to Delhi off the Irish coast on June 23, 1985.

In the weeks prior to that flight, a group of Khalistani Sikh Canadians had been conspiring to blow up the plane. Canadian authorities were not prepared for such a disaster.


The only person ever convicted over the 1985 Air India bombings that killed 331 people was Inderjit Singh Reyat, (a Canadian national and a member of the ISYF, who pleaded guilty in 2003 to manslaughter). Reyat was released from Canadian prison after serving two decades behind bars.

There have been various instances where it has been noticed that the Canadian Security Intelligence Service (CSIS) bungled in the Kanishka bombing case at various stages. The CSIS failed to keep track of the main accused Talwinder Singh Parmar, who allegedly masterminded the bombings which killed 331 people in June 23, 1985.

The intelligence surveillance against Parmar was mounted even before the Air India bombing took place. The CSIS suspected that he was plotting to kill the then Indian Prime Minister Rajiv Gandhi.

Parmar came under the intelligence scanner 39 times between April 6, 1985, and June 23, 1985 (the day of the Air India blasts).

Despite such high-profile evidence and allegations, Parmar was never charged in the Air India case. The CSIS also bungled when it erased the tapes of Parmar's phone calls before and after the Air India bombing.

The Kanishka bombing and later so many other terrorist attacks by Khalistani militants were a clear demonstration that this movement was not a peaceful movement and has extremist ideologies.

Canadian intelligence authorities, however, failed repeatedly to check Sikh militants activities on Canadian soil.

Several Khalistani extremists have taken political asylum in Canada and have subsequently been given citizenship in Canada. Terrorists like Hardeep Singh Nijjar, and many others are enjoying a lavish lifestyle in Canada even as they continue to wage war against India in the name of creating Khalistan in Punjab. Hardeep Singh Nijjar is a prominent supporter of Gurpatwant Singh Pannun’s Punjab Referendum 2020 campaign and is organizing events of this campaign on Canadian soil.

**********

Sunday, June 7, 2020

Khalistani terrorist arrested by Punjab Police

Punjab Police in a joint operation with Uttar Pradesh Anti-Terrorism Squad (ATS) arrested a wanted Khalistani terrorist from Meerut (Uttar Pradesh) on May 30th 2020. The Khalistani terrorist has been identified as Tirath Singh who is highly radicalized and is connected with the Khalistan movement on social media. Police have recovered posters of Jarnail Singh Bhindranwale and some other incriminating materials from his possession.


The social media account and WhatsApp of Tirath Singh were filled with messages of support for the Khalistan movement.

It is very well understood now that Sikhs for Justice (SFJ), along with all their supporters, are trying to revive militancy in Punjab and their team members are ex-militants who have already committed numerous crimes and are absconders.

The main objective of their Punjab Referendum 2020 is to revive militancy in Punjab and to disturb the harmony of the state. This is the reason people like Tirath Singh have been hired and are promoting terrorist related activities in Punjab.

SFJ is backed by Pakistani ISI and is getting all the assistance from them to revive militancy in Punjab and recent arrests clearly indicate SFJ’s involvement in radicalization.




Saturday, June 6, 2020

ਸਿਖਸ ਫਾਰ ਜਸਟਿਸ ਦੇ ਭੜਕਾਊ ਬਿਆਨ

ਸਿਖਸ ਫਾਰ ਜਸਟਿਸ ਸੰਸਥਾ ਜਿਸ ਨੂੰ ਕਿ ਅਮਰੀਕਾ ਵਿਚ ਬੈਠਾ ਇਕ ਗੁਰਪਤਵੰਤ ਸਿੰਘ ਪੰਨੂੰ ਚਲਾ ਰਿਹਾ ਹੈ, ਉਸ ਦੀ ਨਿਰੰਤਰ ਹੀ ਕੋਸ਼ਿਸ਼ ਰਹੀ ਹੈ ਕਿ ਕਿਵੇਂ ਪੰਜਾਬ ਦੇ ਨੌਜਵਾਨਾਂ ਅਤੇ ਲੋਕਾਂ ਨੂੰ ਓਹਨਾ ਦੀ ਸਰਕਾਰ ਦੇ ਵਿਰੁੱਧ ਭੜਕਾਇਆ ਜਾਵੇ I

ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖਾਂ ਨੇ 1984 ਤੋਂ ਲੈ ਕੇ 1996 ਦੇ ਦਸ਼ਕ ਤਕ ਬੜਾ ਮਾੜਾ ਸਮਾਂ ਹੰਢਾਇਆ ਕੋਈ ਵੀ ਹੁਣ ਪੰਜਾਬ ਵਿਚ ਨਹੀਂ ਚਾਹੁੰਦਾ ਕਿ ਉਹ ਮਾੜਾ ਸਮਾਂ ਮੁੜ ਕੇ ਵਾਪਿਸ ਆਵੇ I ਪੰਜਾਬ ਦੇ ਲੋਕ ਹੁਣ ਆਪਣੇ ਕੰਮਾਂ ਕਾਰਾ ਵਿਚ ਅੱਗੇ ਵੱਧ ਚੁਕੇ ਹਨ ਇਥੇ ਹੁਣ ਨਵੀ ਨੌਜਵਾਨ ਪੀੜੀ ਆ ਚੁਕੀ ਹੈI ਲੋਕਾਂ ਨੇ ਆਪਣੇ ਕਾਰੋਬਾਰ ਮੁੜ ਸਥਾਪਿਤ ਕਰ ਲਏ ਹਨ ਅਤੇ ਜ਼ਿੰਦਗੀ ਮੁੜ ਤੋਂ ਲਕੀਰ ਤੇ ਤੁਰ ਪਈ ਹੈ ਕੋਈ ਨਹੀਂ ਚਾਹੁੰਦਾ ਉਹ ਮੁੜ ਸਮਾਂ ਵਾਪਿਸ ਆਵੇ I   

ਪਰ ਵਿਦੇਸ਼ਾਂ ਵਿਚ ਬੈਠੇ ਕੁਛ ਪੰਜਾਬੀ ਸੱਜਣ  ਇਹ ਨਹੀਂ ਚਾਹੁੰਦੇ I ਉਹ ਆਪ ਤਾ ਓਹਨਾ ਦੇਸ਼ਾਂ ਵਿਚ ਚੰਗੇ ਕਾਰੋਬਾਰ ਕਰ ਰਹੇ ਹਨ ਅਤੇ ਓਹਨਾ ਦੇਸ਼ਾਂ ਦੀ ਨਾਗਰਿਕਤਾ ਲੈ ਕੇ ਬੈਠੇ ਹਨ, ਓਹਨਾ ਪੰਜਾਬ ਵਾਪਿਸ ਨਹੀਂ ਆਉਣਾ I ਪਰ ਵਿਦੇਸ਼ਾਂ ਵਿਚ ਬੈਠੇ ਓਹਨਾ ਨੂੰ ਚੈਨ ਨਹੀਂ ਅਤੇ ਉਹ ਪੰਜਾਬ ਵਿਚ ਖਾਲਿਸਤਾਨ  ਬਣਾਉਣ ਦਾ ਮੁੱਦਾ ਛੇੜੀ ਬੈਠੇ ਹਨ I 

ਸੋਸ਼ਲ ਮੀਡਿਆ ਤੇ ਓਹਨਾ ਹਜ਼ਾਰਾਂ ਹੀ ਵੀਡੀਓ ਪਾਇਆ ਹੁੰਦੀਆਂ ਹਨ ਜਿਥੇ 1984 ਦੇ ਸਮੇ ਤੋਂ ਬਾਅਦ ਸਮੇ ਹੀ ਗੱਲ ਹੁੰਦੀ ਹੈ ਅਤੇ ਲੋਕਾਂ ਨੂੰ ਵਾਰ ਵਾਰ ਯਾਦ ਕਰਵਾ ਕੇ ਓਹਨਾ ਦੇ ਜਖਮਾਂ ਨੂੰ ਛੇੜ ਕੇ ਇਹੋ ਜਿਹੇ ਲੋਕ ਪੈਸੇ ਇਕੱਠੇ ਕਰਦੇ ਹਨ ਅਤੇ ਐਸ਼ਾਂ ਕਰਦੇ ਹਨ  I

ਪਿਛਲੇ ਦਿਨੀ  SFJ ਨੇ ਇਕ ਨਵਾਂ ਸ਼ੋਅ ਸ਼ੁਰੂ ਕੀਤਾ ਜਿਸ ਵਿਚ ਓਹਨਾ ਨੇ ਵਾਰ ਵਾਰ 1984 ਦਾ ਮੁੱਦਾ ਸਾਮਣੇ ਲਿਆਇਆ, ਜਿਸਨੂੰ ਸਾਰੇ ਭਲੀ ਭਾਂਤੀ ਜਾਣਦੇ ਹਨ, ਨੂੰ ਮੁੜ ਛੇੜਿਆ I 


ਇਸ ਤਰੀਕੇ ਦੀਆ ਗੱਲਾਂ ਕਰਕੇ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਕੀ ਉਹ ਦੋਬਾਰਾ ਅੱਤਵਾਦ ਦੇ ਰਾਹੀ ਪੈ ਜਾਣ ਅਤੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਣ ?
 
ਅਸੀਂ ਆਪਣੀ ਨੌਜਵਾਨ ਪੀੜੀ ਨੂੰ ਪੰਜਾਬ ਵਿਚ ਮੁੜ ਬਰਬਾਦ ਹੁੰਦਾ ਨਹੀਂ ਵੇਖ ਸਕਦੇ I ਇਹ ਲੋਕ ਆਪ ਤਾ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਚੰਗੀ ਵਿਦਿਆ ਦੇ ਰਹੇ ਹਨ ਕੀ ਪੰਜਾਬ ਦੇ ਮਾਪੇਆ ਦਾ ਵੀ ਆਪਣੇ ਬੱਚਿਆਂ ਨੂੰ ਲੈ ਕੇ ਇਹੀ ਸਪਨਾ ਨਹੀਂ ?

SFJ ਸੰਸਥਾ ਚਲਾਉਣ ਵਾਲਿਓ  ਸੁਧਰ ਜਾਓ ! ਇਸ ਤਰੀਕੇ ਦੇ ਭੜਕਾਉਣ ਅੱਗਾਂ ਲਾਉਣ ਵਾਲੇ ਅਤੇ ਪੰਜਾਬੀਆਂ ਨੂੰ ਭਾਰਤ ਸਰਕਾਰ ਦੇ ਵਿਰੁੱਧ ਭੜਕਾਉਣ ਵਾਲੀ ਗੱਲਾਂ ਹੁਣ ਬੰਦ ਕਰੋ! 

********* 

Sunday, October 20, 2019

Pakistan’s Smoking Guns

This September and October our state Punjab has witnessed a spike in terrorism-related activities. The explosion at Tarn Taran and arrest of four Khalistani militants with a huge cache of arms and ammunition in September were the primary ones that attracted my attention. The incidents indicate the persistent attempts by Khalistani militants and their base country – Pakistan – to recreate the blood-stained era of Punjab’s history. The recent months have also brought to light how drones originating from Pakistan have been used to make weapons’ drops on the Indian side.  Moreover, the Pakistani Islamist terrorist group Jaish-e-Mohammed (JeM) had also threatened to bomb several railway stations in Punjab, including the Amritsar and Bhatinda stations.

The spike in such incidents, arrest and threats comes close behind the removal of Article 370 from Jammu and Kashmir (J&K). As J&K witnessed prolonged shutdown, Rawalpindi has made concerted attempts to revamp the dead insurgency in Punjab, in an attempt to open a new front as a part of its death by thousand cuts strategy against India

After the removal of J&K’s special status, there have also been reports that the work on the Pakistani side of the Kartarpur corridor was slowed down. The recent arrest of KZF terrorists has revealed that they were being operationalised to execute attacks not only in Punjab but in J&K as well. Recent news confirmed that a JeM militant had worked in tandem with KZF in transporting arms and ammunition from Pakistan into India.

The continuing attempts by Rawalpindi to drag the state of Punjab and the Sikh community back to the anarchic days of the 1980’s and early 1990’s show that they view the life and blood of Sikhs and Punjabis as something that can be spilled to further their own political agenda. The destruction of lives in Punjab is visible in the massive pumping of heroin across the border, with the active connivance of the ISI and Pakistan-based Khalistani militants, including KZF chief Happy Singh.

In view of the developments in J&K, Punjab is likely to be used as a route to push more weapons into Kashmir via Punjab. More recoveries and arrests thus seem probable in the coming days. In an attempt to polarise communities, militants are likely even to conduct attacks to a create communal rift and to disseminate propaganda to breed distrust. We as a community must build resilience and be on guard against vested elements who want to push us back into darkness and bloodshed.

Thursday, September 26, 2019

Khalistani drug peddlers

The drug menace is ruining the future of Punjab, creating widespread addiction among the youth, and posing a significant threat to the stability of society. Punjab drug consumption is three times the national average. Not a day goes by without the recovery of a drug consignment. In June 2019, 532 kilos of heroin were recovered in a single seizure. This consignment, as well as an overwhelming proportion of all drugs in the state, is being pushed in from Pakistan, and Khalistani terrorist groups based in Pakistan are at the centre of this illegal trafficking. Narcotics smuggling is the main source of income for the Babbar Khalsa International (BKI). Paramjit Singh Panjwar, the leader of the Khalistan Commando Force (KCF) is another major drug smuggler, adding to his list of despicable crimes, including the murder of innocents in numerous acts of terrorism. Panjwar is an important conduit for the large-scale push of heroin into Punjab, and smuggling is one of his principal sources sources of revenue.

The Khalistani terrorists makes tall claims about fighting for the Faith, but they are bringing ruination on the youth of Punjab, including Sikh youth, flooding the state with drugs and trapping tens of thousands in the curse of addiction. Sikhism explicitly bars the use of any intoxicant, and promoting the trade in drugs violates every teaching of the Gurus. The Khalistanis involved in the drug trade, and in the ruination of the youth of Punjab, even as they project themselves as holier-than-thou Sikhs calling for their imaginary ‘land of the pure’ is nothing but hypocrisy and moral bankruptcy. These are criminals and pygmies who will go to any extent to promote themselves and make a few extra dollars, even as they destroy the lives of the common people, who they claim to ‘fight’ for, but more often murder in acts of terrorism, or destroy with their drug trade. The opulent lives of these gangsters in opulent bungalows and pent houses in Pakistani safe havens are underwritten with the blood and future of Punjabi men and women who fall prey to addiction. Everything that they say and do is against the basic tenants of Sikhism and of fundamental human morality.

The Khalistani vultures who wear garb of our religion have abused and misused our religion for their own personal benefits. The aim of these self-declared warriors of faith is to create a generation who are weak in their body and minds. These men and women can then be exploited for criminal purposes to create an army of expendable criminal cohorts, who can then be used to create unrest in Punjab and drag it back into the darkness of terrorism. Every one of us, Sikh and non-Sikh, in Punjab has to be on guard against these unscrupulous and exploitative manipulators. We must fight the Khalistani terrorists and drug traders, and try to bring back our youth from the nightmare of addiction.

Monday, September 16, 2019

Tarn Taran : Another alarm

The Tarn Taran blast has again underlined the continuing vulnerability of the state to radical violence by a microscopic minority of pro-Khalistani supporters. The minority Khalistani elements, safely tucked away in ISI havens and in far off countries in the Americas and Europe, want Sikh blood to flow to inflate their egos and feed their sense of self-importance. After 15 years of relentless bloodletting, Punjab saw the defeat of the Khalistani movement in 1993. However, continuing attempts by these elements, who have been insulated from the ground realties of Punjab, are yet to accept that the people of Punjab have rejected their murderous ways. We are not willing to pay with our flesh and blood for their twisted ideology.

The vitriolic Canada and US based Khalistani’s as well as Pakistan supported Khalistani elements risk nothing. They have no roots here. They won't lose a family member to acts of violence. All they would do is tweet a megabyte of nonsensical comments, in the safety of their well-insulated homes. The overseas Khalistani elements are today exploiting our vulnerability and our faith. These Overseas-based dance monkeys of the ISI offer funding to conduct violence and do sacrilegious acts to disrupt communal harmony in Punjab. Some Sikhs, who would otherwise be ready to earn from a honest day’s work, fall prey to these sacrilegious scammers and end up having to pay with long spells in jails.  We also have to remember that, no matter what our real or perceived grievances are, taking another humans life can never be justified. As true Sikhs we have to remind ourselves that we have to be the voice of Sikhism and not like those braying with blood lust.

Let us remind ourselves that those channelling weapons and drugs into our state have only one aim in mind – elimination of the Sikh community, which is a principal beam of support for India. They want to drag Punjab into a continuing vortex of violence which will drown our people in blood. What the Pakistanis want is a mirror image of themselves in their neighbourhood and the first step for them is to see us killing each other like they have been doing for the past over 70 years.

Authenticated Voter Registration process in India

Voting is a fundamental right in a democratic system.  As per the Constitution of India, every Indian citizen who is of sound mind is given...